ਮਨੁੱਖਤਾ ਸੇਵਾ ਸੋਸਾਇਟੀ ਟਾਂਡਾ ਵਲੋਂ ਬੂੱਟੇ ਲਗਾਉਣ ਦਾ ਕਾਰਜ ਕੀਤਾ ਗਿਆ
ਮਨੁੱਖਤਾ ਸੇਵਾ ਸੋਸਾਇਟੀ ਟਾਂਡਾ ਵਲੋਂ ਬੂੱਟੇ ਲਗਾਉਣ ਦਾ ਕਾਰਜ ਕੀਤਾ ਗਿਆ
ਅੱਜ ਮਿਤੀ 8/8/2021 ਦਿਨ ਐਤਵਾਰ ਹਰਿਆਵਲ ਪੰਜਾਬ ਦੀ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਮਨੁੱਖਤਾ ਸੇਵਾ ਸੋਸਾਇਟੀ ਟਾਂਡਾ ਵਲੋਂ ਬੂੱਟੇ ਲਗਾਉਣ ਦਾ ਕਾਰਜ ਕੀਤਾ ਗਿਆ। ਇਨਸਾਨ ਦੀ ਜਿੰਦਗੀ ਵਿਚ ਰੁੱਖਾ ਦੀ ਕਿ ਮਹੱਤਤਾ ਹੈ ਅਤੇ ਇਨਸਾਨ ਦੀ ਜਿੰਦਗੀ ਵਿੱਚ ਰੁੱਖ ਕਿਨੇ ਜਰੂਰੀ ਹਨ ਬਾਰੇ ਲੋਕਾਂ ਨੂੰ ਜਾਨੂੰ ਕਰਵਾਇਆ ਗਿਆ ਅਤੇ ਲਗਾਏ ਗਏ ਰੁੱਖਾਂ ਦੀ ਦੇਖ ਸੰਭਾਲ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਵਿਚ ਸ਼ਾਮਲ ਹੋਏ ਪ੍ਰਧਾਨ ਰਾਮ ਮੂਰਤੀ ਜੀ, ਵਾਇਸ ਪ੍ਰਧਾਨ ਦਲਵੀਰ ਚੰਦ ਜੀ, ਸੁਰਿੰਦਰ ਕੁਮਾਰ ਜੀ,ਨਿਰਮਲ ਸਿੰਘ ਜੀ, ਮੋਹਨ ਲਾਲ ਜੀ,ਗੁਲਾਬ ਚੰਦ ਜੀ, ਕਸ਼ਮੀਰੀ ਲਾਲ ਜੀ,ਬੂਟਾ ਸਿੰਘ ਜੀ,ਹਰਪ੍ਰੀਤ ਜੀ, ਸਰਬਜੀਤ ਜੀ, ਮੰਨਾ ਮੇਹਰਾ ਜੀ,ਵਿਪਨ ਕੁਮਾਰ ਜੀ,ਸਤਨਾਮ ਜੀ,ਪਰਮਜੀਤ ਜੀ,ਕਰਨ ਜੀ,ਵਿਸ਼ਾਲ ਜੀ,ਅਮਰਜੀਤ ਅੰਬਰੀ ਜੀ,ਗੁਲਸ਼ਨ ਰਾਏ ਆਦਿ ਸ਼ਾਮਿਲ ਹੋਏ।
0 Response to "ਮਨੁੱਖਤਾ ਸੇਵਾ ਸੋਸਾਇਟੀ ਟਾਂਡਾ ਵਲੋਂ ਬੂੱਟੇ ਲਗਾਉਣ ਦਾ ਕਾਰਜ ਕੀਤਾ ਗਿਆ"
Post a Comment