ਸੰਘ ਸੇਵਾ ਭਾਰਤੀ ਨੇ ਵੱਖ ਵੱਖ ਥਾਵਾਂ ਨੂੰ ਕੀਤਾ ਸੈਨਿਟਾਇਜ਼
ਸੰਘ ਸੇਵਾ ਭਾਰਤੀ ਨੇ ਵੱਖ ਵੱਖ ਥਾਵਾਂ ਨੂੰ ਕੀਤਾ ਸੈਨਿਟਾਇਜ਼
ਸੰਘ ਤੇ ਸੇਵਾ ਭਾਰਤੀ ਵਲੋਂ ਟਾਂਡਾ ਉੜਮੁੜ ਦੇ ਵੱਖ ਵੱਖ ਸਥਾਨਾਂ ਤੇ ਸੈਨਿਟਾਇਜ਼ਰ ਦਾ ਛਿੜਕਾਅ ਕੀਤਾ ਗਿਆ। ਪ੍ਰਾਂਤ ਸੇਵਾ ਭਾਰਤੀ ਸੁਖਦੇਵ ਦੀ ਹਾਜ਼ਰੀ ਵਿਚ ਰਾਜਵਿੰਦਰ ਪਾਲ ਸਿੰਘ ਅਤੇ ਮੰਨਾ ਮਹਿਰਾ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਜਨਤਕ ਥਾਵਾਂ, ਸਰਕਾਰੀ ਹਸਪਤਾਲ, ਥਾਣਾ ਟਾਂਡਾ, ਨਗਰ ਕੌਂਸਲ ਦਫ਼ਤਰ, ਰੇਲਵੇ ਸਟੇਸ਼ਨ, ਤਹਿਸੀਲ ਕੰਪਲੈਕਸ ਆਦਿ ਵਿਖੇ ਸਵੱਛਤਾ ਛਿੜਕਾਅ ਕੀਤਾ ਗਿਆ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕੀ ਉਹ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰੇ ਅਤੇ ਆਪਣੇ ਆਪ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ।ਇਸ ਮੌਕੇ ਰਾਜਵਿੰਦਰ, ਮੰਨਾ ਮਹਿਰਾ, ਸੁਰਿੰਦਰ ਜਾਜਾ, ਕਰਨ ਟਾਂਡਾ,ਆਦਿ ਹਾਜ਼ਰ ਸਨ।
0 Response to "ਸੰਘ ਸੇਵਾ ਭਾਰਤੀ ਨੇ ਵੱਖ ਵੱਖ ਥਾਵਾਂ ਨੂੰ ਕੀਤਾ ਸੈਨਿਟਾਇਜ਼ "
Post a Comment